Loading…
Multiple Authenticities in Motion: Styles and Stances in Sikh Sabad Kīrtan
Abstract in Punjabi ਅਨੇਕ ਰੁੱਖ, ਵਿਭਿਣ ਪ੍ਰਮਾਣ: ਸਬਦ ਕੀਰਤਨ ਦੀ ਸੰਗੀਤ ਸ਼ੈਲੀਆਂ ਸਿੱਖ, ਸਬਦ ਕੀਰਤਨ ਦਾ ਆਨੰਦ, ਵਿਵਿਧ ਅਤੇ ਬਦਲਦੀ ਸੰਗੀਤ ਸ਼ੈਲੀਆਂ ਵਿਚ ਮਾਣਦੇ ਹਨ। ਉਨੁਾਂ ਲਈ ਕੀਰਤਨ ਕੇਵਲ ਸੰਗੀਤ ਹੀ ਨਹੀਂ ਬਲਕਿ ਨਾਲ ਹੀ ਧਰਮ, ਭਾਵ, ਯਾਦਾਂ, ਅਤੇ ਸੁੰਦਰਤਾ ਦਾ ਸੰਯੁਕਤ ਅਨੁਭਵ ਹੈ। ਕੀਰਤਨ ਦਾ ਸਹੀ ਢੰਗ ਕੀ ਹੈ, ਓਹ ਇਸ ਰਲਵੇਂ ਤਜ਼ੁਰਬੇ ਉੱਤੇ ਨਿਰਭਰ ਹੈ। ਸਿੱਖਾਂ ਦ...
Saved in:
Published in: | Yearbook for traditional music 2016-01, Vol.48, p.71-93 |
---|---|
Main Author: | |
Format: | Article |
Language: | English |
Subjects: | |
Online Access: | Get full text |
Tags: |
Add Tag
No Tags, Be the first to tag this record!
|
Summary: | Abstract in Punjabi
ਅਨੇਕ ਰੁੱਖ, ਵਿਭਿਣ ਪ੍ਰਮਾਣ: ਸਬਦ ਕੀਰਤਨ ਦੀ ਸੰਗੀਤ ਸ਼ੈਲੀਆਂ
ਸਿੱਖ, ਸਬਦ ਕੀਰਤਨ ਦਾ ਆਨੰਦ, ਵਿਵਿਧ ਅਤੇ ਬਦਲਦੀ ਸੰਗੀਤ ਸ਼ੈਲੀਆਂ ਵਿਚ ਮਾਣਦੇ ਹਨ। ਉਨੁਾਂ ਲਈ ਕੀਰਤਨ ਕੇਵਲ ਸੰਗੀਤ ਹੀ ਨਹੀਂ ਬਲਕਿ ਨਾਲ ਹੀ ਧਰਮ, ਭਾਵ, ਯਾਦਾਂ, ਅਤੇ ਸੁੰਦਰਤਾ ਦਾ ਸੰਯੁਕਤ ਅਨੁਭਵ ਹੈ। ਕੀਰਤਨ ਦਾ ਸਹੀ ਢੰਗ ਕੀ ਹੈ, ਓਹ ਇਸ ਰਲਵੇਂ ਤਜ਼ੁਰਬੇ ਉੱਤੇ ਨਿਰਭਰ ਹੈ। ਸਿੱਖਾਂ ਦਾ ਕੀਰਤਨ ਵੱਲ ਇਸ ਰੁੱਖ ਦਾ ਵਿਸ਼ਲੇਸ਼ਣ ਮੈਂ ਇਸ ਲੇਖ ਵਿਚ “ਸਟੈਂਸ” ਦੇ ਜ਼ਰੀਏ ਕਰ ਰਹੀਂ ਹਾਂ। ਨਾਲ ਹੀ ਮੈਂ ਉਸ ਸਕੋਰਲਰਸ਼ਿਪ ਦੀ ਸਮੀਖਿਆ ਕਰ ਰਹੀ ਹਾਂ ਜਿਸ ਵਿਚ ਸਹੀ ਕੀਰਤਨ ਦਾ ਪ੍ਰਮਾਣ ਕੇਵਲ ਸੰਗੀਤਕ ਤੱਤ ਤਕ ਹੀ ਸੀਮਿਤ ਹੈ। ਇਸ ਵਿਸ਼ਲੇਸ਼ਣ ਦੇ ਰਾਹੀਂ ਮੈਂ “ਔਥੇਂਟਿਸਿਟੀ” ਦਾ ਇਕ ਵਿਕਸਿਤ ਨਿਰੂਪਣ ਪੇਸ਼ ਕਰ ਰਹੀਂ ਹਾਂ ਜੋ ਕਿ ਅਨੇਕਤਾ ਅਤੇ ਗਤੀਸ਼ੀਲਤਾ ਉੱਤੇ ਆਪਾਰਿਤ ਹੈ। |
---|---|
ISSN: | 0740-1558 2304-3857 |
DOI: | 10.5921/yeartradmusi.48.2016.0071 |